35.2 C
Patiāla
Tuesday, April 23, 2024

ਤੀਸਤਾ ਸੀਤਲਵਾੜ ਅਦਾਲਤ ਵਿੱਚ ਪੇਸ਼

Must read


ਅਹਿਮਦਾਬਾਦ, 20 ਮਾਰਚ

ਮੁੰਬਈ ਆਧਾਰਿਤ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਅੱਜ ਇਥੇ ਸੈਸ਼ਨਜ਼ ਅਦਾਲਤ ਵਿੱਚ ਪੇਸ਼ ਹੋਈ। ਉਸ ’ਤੇ ਦੋਸ਼ ਹੈ ਕਿ 2002 ਵਿੱਚ ਹੋਏ ਗੋਧਰਾ ਦੰਗਿਆ ਵਿੱਚ ਬੇਕਸੂਰਾਂ ਨੂੰ ਫਸਾਉਣ ਲਈ ਉਸ ਨੇ ਸਬੂਤਾਂ ਨਾਲ ਛੇੜਛਾੜ ਕੀਤੀ। ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ 3 ਅਪਰੇਲ ਨੂੰ ਕੀਤੀ ਜਾਵੇਗੀ। -ਪੀਟੀਆਈ



News Source link

- Advertisement -

More articles

- Advertisement -

Latest article