36 C
Patiāla
Friday, March 29, 2024

ਨਾਇਜੀਰੀਆ ਵਿੱਚ 16 ਜਣਿਆਂ ਦੀ ਹੱਤਿਆ

Must read


ਅਬੁਜਾ, 12 ਮਾਰਚ

ਉਤਰ ਪੱਛਮੀ ਨਾਇਜੀਰੀਆ ਵਿੱਚ ਬੰਦੂਕਧਾਰੀਆਂ ਦੇ ਇੱਕ ਗਰੁੱਪ ਨੇ ਹਮਲੇ ਵਿੱਚ ਘੱਟ ਤੋਂ ਘੱਟ 16 ਲੋਕਾਂ ਦੀ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਸਰਕਾਰ ਵੱਲੋਂ ਅੱਜ ਦਿੱਤੀ ਗਈ ਹੈ। ਸਥਾਨਕ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਜਾਂਚ ਚੌਕੀ ’ਤੇ ਪੁਲੀਸ ਨਾਲ ਟਕਰਾਅ ਮਗਰੋਂ ਹਮਲਾਵਰਾਂ ਨੇ ਕਦੁਨਾ ਸੂਬੇ ਦੇ ਜਾਂਗੋਨ ਕਟਫ ਸਥਾਨਕ ਸਰਕਾਰੀ ਖੇਤਰ ’ਤੇ ਹੱਲਾ ਬੋਲ ਦਿੱਤਾ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਧਿਕਾਰੀਆਂ ਨੇ ਹਮਲੇ ਮਗਰੋਂ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ ਹੈ। -ਏਪੀ





News Source link

- Advertisement -

More articles

- Advertisement -

Latest article