39.1 C
Patiāla
Thursday, April 25, 2024

ਕੈਨੇਡਾ ਦੇ ਬਰੈਂਪਟਨ ’ਚ ਪ੍ਰਸਿੱਧ ਮੰਦਰ ਦਾ ਅਨਾਦਰ, ਭਾਰਤੀਆਂ ’ਚ ਰੋਸ

Must read


ਨਵੀਂ ਦਿੱਲੀ, 31 ਜਨਵਰੀ

ਕੈਨੇਡਾ ਦੇ ਬਰੈਂਪਟਨ ਵਿੱਚ ਪ੍ਰਸਿੱਧ ਹਿੰਦੂ ਮੰਦਰ ਦਾ ਅਨਾਦਰ ਕਰਨ ਕਾਰਨ ਭਾਰਤੀ ਭਾਈਚਾਰੇ ਵਿੱਚ ਰੋਸ ਹੈ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਗੌਰੀ ਸ਼ੰਕਰ ਨੇ ਮੰਦਰ ਵਿੱਚ ਭੰਨ-ਤੋੜ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੰਦਰ ਦੀ ਬੇਅਦਬੀ ਨਾਲ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।

 

 



News Source link
#ਕਨਡ #ਦ #ਬਰਪਟਨ #ਚ #ਪਰਸਧ #ਮਦਰ #ਦ #ਅਨਦਰ #ਭਰਤਆ #ਚ #ਰਸ

- Advertisement -

More articles

- Advertisement -

Latest article