28.5 C
Patiāla
Tuesday, April 16, 2024

ਚੰਡੀਗੜ੍ਹ ਜਨਮੀ ਹਰਮੀਤ ਢਿੱਲੋਂ ਅਮਰੀਕਾ ’ਚ ਆਰਐੱਨਸੀ ਚੇਅਰਪਰਸਨ ਦੀ ਚੋੋਣ ਹਾਰੀ

Must read


ਨਿਊਯਾਰਕ, 28 ਜਨਵਰੀ

ਚੰਡੀਗੜ੍ਹ ਵਿੱਚ ਜਨਮੀ ਹਰਮੀਤ ਢਿੱਲੋਂ ਨੇ ਅਮਰੀਕਾ ਵਿੱਚ ਰਿਪਬਲਿਕਨ ਨੈਸ਼ਨਲ ਕਮੇਟੀ (ਆਰਐੱਨਸੀ) ਦੀ ਚੇਅਰਪਰਸਨ ਦੀ ਚੋਣ ਹਾਰ ਗਈ। ਮੌਜੂਦਾ ਆਰਐੱਨਸੀ ਚੇਅਰਪਰਸਨ ਰੋਨਾ ਮੈਕਡੈਨੀਅਲਜ਼ ਨੇ ਉਸ ਨੂੰ ਮਾਤ ਦਿੱਤੀ। ਢਿੱਲੋਂ 168 ਮੈਂਬਰੀ ਆਰਐੱਨਸੀ ’ਚ ਮੈਕਡੈਨੀਅਲ ਦੀਆਂ 111ਵੋਟਾਂ ਦੇ ਮੁਕਾਬਲੇ 51 ਵੋਟਾਂ ਪ੍ਰਾਪਤ ਕੀਤੀਆਂ। 



News Source link
#ਚਡਗੜਹ #ਜਨਮ #ਹਰਮਤ #ਢਲ #ਅਮਰਕ #ਚ #ਆਰਐਨਸ #ਚਅਰਪਰਸਨ #ਦ #ਚਣ #ਹਰ

- Advertisement -

More articles

- Advertisement -

Latest article