23.8 C
Patiāla
Thursday, April 25, 2024

ਅਮਰੀਕਾ: ਆਰਐੱਨਸੀ ਦੀ ਚੇਅਰਪਰਸਨ ਦੇ ਅਹੁਦੇ ਲਈ ਹਰਮੀਤ ਢਿੱਲੋਂ ਨੂੰ ਫਲੋਰੀਡਾ ਦੇ ਗਵਰਨਰ ਨੇ ਸਮਰਥਨ ਦਿੱਤਾ

Must read


ਵਾਸ਼ਿੰਗਟਨ, 27 ਜਨਵਰੀ

ਭਾਰਤੀ-ਅਮਰੀਕੀ ਆਗੂ ਹਰਮੀਤ ਢਿੱਲੋਂ ਨੂੰ ਫਲੋਰੀਡਾ ਦੇ ਗਵਰਨਰ ਰੌਨ ਡੇਸੈਂਟਿਸ ਨੇ ਰਿਪਬਲਿਕਨ ਨੈਸ਼ਨਲ ਕਮੇਟੀ (ਆਰਐੱਨਸੀ) ਦੀ ਚੇਅਰਪਰਸਨ ਦੇ ਅਹੁਦੇ ਲਈ ਸਮਰਥਨ ਦਿੱਤਾ ਹੈ। ਡੇਸੈਂਟਿਸ ਅਗਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਨਾਮਜ਼ਦਗੀ ਲਈ ਦਾਅਵੇਦਾਰਾਂ ਵਿੱਚੋਂ ਇੱਕ ਹਨ। ਸ੍ਰੀਮਤੀ ਢਿੱਲੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਮੁਹਿੰਮ ਦੀ ਸਾਬਕਾ ਸਲਾਹਕਾਰ ਹੈ, ਉਨ੍ਹਾਂ ਦੀ ਟੱਕਰ ਚੇਅਰਪਰਸਨ ਰੋਨਾ ਮੈਕਡੈਨੀਅਲ ਹੈ।



News Source link
#ਅਮਰਕ #ਆਰਐਨਸ #ਦ #ਚਅਰਪਰਸਨ #ਦ #ਅਹਦ #ਲਈ #ਹਰਮਤ #ਢਲ #ਨ #ਫਲਰਡ #ਦ #ਗਵਰਨਰ #ਨ #ਸਮਰਥਨ #ਦਤ

- Advertisement -

More articles

- Advertisement -

Latest article