33.7 C
Patiāla
Friday, April 19, 2024

ਬਰਤਾਨੀਆ ਦੇ ਪ੍ਰਧਾਨ ਮੰਤਰੀ ਸੁਨਕ ਨੇ ਕਾਰ ਡਰਾਈਵਿੰਗ ਵੇਲੇ ਸੀਟ ਬੈਲਟ ਨਾ ਲਾਉਣ ਲਈ ਮੁਆਫ਼ੀ ਮੰਗੀ

Must read


ਲੰਡਨ, 20 ਜਨਵਰੀ

ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਉੱਤਰ-ਪੱਛਮੀ ਇੰਗਲੈਂਡ ਵਿੱਚ ਗੱਡੀ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਲਾਹ ਕੇ ਵੀਡੀਓ ਬਣਾਉਣ ਲਈ ਮੁਆਫੀ ਮੰਗੀ ਹੈ। ਸ੍ਰੀ ਸੁਨਕ ਦੇ ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਸਮੇਂ ਲਈ ਆਪਣੀ ਸੀਟਬੈਲਟ ਨੂੰ ਖੋਲ੍ਹਿਆ ਸੀ ਅਤੇ ਉਨ੍ਹਾਂ ਗਲਤੀ ਵੀ ਸਵੀਕਾਰ ਕਰ ਲਈ। ਯੂਕੇ ਵਿੱਚ ਕਾਰ ਵਿੱਚ ਸੀਟ ਬੈਲਟ ਨਾ ਲਗਾਉਣ ‘ਤੇ 100 ਪੌਂਡ ਦਾ ਤੁਰੰਤ ਜੁਰਮਾਨਾ ਹੈ, ਜੇਕਰ ਮਾਮਲਾ ਅਦਾਲਤ ਵਿੱਚ ਜਾਂਦਾ ਹੈ ਤਾਂ ਇਹ ਜੁਰਮਾਨਾ 500 ਪੌਂਡ ਤੱਕ ਵੱਧ ਜਾਂਦਾ ਹੈ।



News Source link
#ਬਰਤਨਆ #ਦ #ਪਰਧਨ #ਮਤਰ #ਸਨਕ #ਨ #ਕਰ #ਡਰਈਵਗ #ਵਲ #ਸਟ #ਬਲਟ #ਨ #ਲਉਣ #ਲਈ #ਮਆਫ #ਮਗ

- Advertisement -

More articles

- Advertisement -

Latest article