22.7 C
Patiāla
Friday, March 29, 2024

ਮਾਰਕੀਟਿੰਗ ਕਾਰੋਬਾਰੀ ਮਨੀਸ਼ ਤਿਵਾੜੀ ਨੂੰ ‘ਦਿ ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਖ਼ਿਤਾਬ

Must read


ਲੰਡਨ, 18 ਜਨਵਰੀ

ਭਾਰਤ ਵਿੱਚ ਜਨਮੇ ਅਤੇ ਇੰਗਲੈਂਡ ਵਿੱਚ ਮਾਰਕੀਟਿੰਗ ਏਜੰਸੀ ਦੇ ਬਾਨੀ ਮਨੀਸ਼ ਤਿਵਾੜੀ ਨੂੰ ‘ਦਿ ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਦੇ ਖ਼ਿਤਾਬ ਨਾ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਖ਼ਿਤਾਬ ਲੰਡਨ ਦੇ ਗਿਲਡਹਾਲ ਸਥਿਤ ਚੈਂਬਰਲੇਨ ਕੋਰਟ ਵਿੱਚ ਦਿੱਤਾ ਗਿਆ। ਉਨ੍ਹਾਂ ਨੇ ਲੰਡਨ ਦੇ ਵਿੱਤੀ ਹੱਬ ਵਿੱਚ ਵੱਡਾ ਯੋਗਦਾਨ ਦੇ ਕੇ ਚੰਗਾ ਨਾਮਨਾ ਖਟਿਆ ਹੈ। -ਪੀਟੀਆਈ 



News Source link

- Advertisement -

More articles

- Advertisement -

Latest article