34 C
Patiāla
Wednesday, April 24, 2024

ਬਰਤਾਨੀਆ: ਹਾਕੀ ਨਾਲ ਖਿੜਕੀ ਦਾ ਸ਼ੀਸ਼ਾ ਭੰਨ੍ਹਣ ਵਾਲੇ ਸਿੱਖ ਵਿਅਕਤੀ ਨੂੰ ਜੁਰਮਾਨਾ

Must read


ਲੰਡਨ, 19 ਜਨਵਰੀ

48 ਸਾਲਾ ਸਿੱਖ ਵਿਅਕਤੀ ਨੂੰ ਬਰਤਾਨੀਆ ਦੀ ਰਿਹਾਇਸ਼ੀ ਕਲੋਨੀ ਵਿੱਚ ਹਾਕੀ ਸਟਿੱਕ ਨਾਲ ਖਿੜਕੀ ਦਾ ਸ਼ੀਸ਼ਾ ਭੰਨ੍ਹਣ ਸਮੇਤ ਕਈ ਅਪਰਾਧਾਂ ਲਈ ਜੁਰਮਾਨਾ ਅਤੇ ਡਰਾਈਵਿੰਗ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਲੈਸਟਰ ਦੇ ਜੋਤਿੰਦਰ ਸਿੰਘ ਨੂੰ ਪਿਛਲੇ ਹਫਤੇ ਸਾਰੇ ਅਪਰਾਧਾਂ ਲਈ ਜੁਰਮਾਨਾ ਕੀਤਾ ਗਿਆ ਸੀ।



News Source link
#ਬਰਤਨਆ #ਹਕ #ਨਲ #ਖੜਕ #ਦ #ਸ਼ਸ਼ #ਭਨਹਣ #ਵਲ #ਸਖ #ਵਅਕਤ #ਨ #ਜਰਮਨ

- Advertisement -

More articles

- Advertisement -

Latest article