21.8 C
Patiāla
Saturday, April 20, 2024

ਯੂਕੋ ਬੈਂਕ ਦੀ ਨਵੀਂ ਬਰਾਂਚ ਸ਼ੁਰੂ

Must read


ਪੱਤਰ ਪ੍ਰੇਰਕ

ਖਰੜ, 7 ਜਨਵਰੀ

ਇੱਥੇ ਸੰਨੀ ਐਨਕਲੇਵ ਵਿੱਚ ਯੂ.ਕੋ ਬੈਂਕ ਦੀ ਨਵੀਂ ਬਰਾਂਚ ਖੁੱਲ੍ਹ ਗਈ ਹੈ। ਬੈਂਕ ਦੇ ਜ਼ੋਨਲ ਹੈੱਡ ਘਨਸ਼ਿਆਮ ਪਰਮਾਰ ਅਤੇ ਬਰਾਂਚ ਮੈਨੇਜਰ ਕੁਸ਼ਲ ਕੁਮਾਰ ਨੇ ਦੱਸਿਆ ਕਿ ਬਰਾਂਚ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੈਂਕ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਆਪਣੇ ਗਾਹਕਾਂ ਦੀਆਂ ਉਮੀਦਾ ’ਤੇ ਪੂਰੇ ਉਤਰਨਗੇ।

ਇਸ ਮੌਕੇ ਬੈਂਕ ਕਰਮਚਾਰੀਆਂ ਵੱਲੋਂ ਉੱਥੇ ਪਹੁੰਚੇ ਵਿਅਕਤੀਆਂ ਨੂੰ ਬੈਂਕ ਦੀਆਂ ਨਵੀਆਂ ਸਕੀਮਾਂ ਸਬੰਧੀ ਵੀ ਜਾਣੂ ਕਰਵਾਇਆ ਗਿਆ। ਬੈਂਕ ਦੀ ਖਰੜ ਬਰਾਂਚ ਵਿੱਚ ਸਥਾਪਨਾ ਦਿਵਸ ਮਨਾਇਆ ਗਿਆ।



News Source link

- Advertisement -

More articles

- Advertisement -

Latest article