17.1 C
Patiāla
Wednesday, December 4, 2024

ਤਰਨ ਤਾਰਨ ਦੇ ਸਰਹਾਲੀ ਥਾਣੇ ’ਤੇ ਆਰਪੀਜੀ ਹਮਲੇ ਸਬੰਧੀ 7 ਗ੍ਰਿਫ਼ਤਾਰ

Must read


ਗੁਰਬਖ਼ਸ਼ਪੁਰੀ

ਤਰਨ ਤਾਰਨ, 16 ਦਸੰਬਰ

ਤਰਨਤਾਰਨ ਪੁਲੀਸ ਨੇ ਸਰਹਾਲੀ ਥਾਣੇ ’ਤੇ ਆਰਪੀਜੀ ਹਮਲੇ ਦੇ ਸਬੰਧ ਵਿੱਚ ਦੋ ਨਾਬਾਲਗਾਂ ਸਣੇ 7 ਮੁਲਜ਼ਮਾਂ ਨੂੰ ਗ੍ਰਿਫੰਤਾਰ ਕੀਤਾ ਹੈ। ਮੁਲਜ਼ਮਾਂ ਨੂੰ ਚੋਹਲਾ ਸਾਹਿਬ ਤੋਂ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਸਨਾਖਤ ਗੁਰਲਾਲ ਸਿੰਘ ਵਾਸੀ ਚੋਹਲਾ ਸਾਹਿਬ, ਗੁਰਲਾਲ ਸਿੰਘ ਵਾਸੀ ਠੱਠੀਆਂ ਮਹੰਤਾਂ, ਗੋਪੀ ਅਤੇ ਜੋਬਨਜੀਤ ਸਿੰਘ (ਦੋਵੇਂ) ਵਾਸੀ ਨੌਸ਼ਹਿਰਾ ਪੰਨੂੰਆਂ ਦੇ ਤੌਰ ਤੇ ਕੀਤੀ ਗਈ ਹੈ।





News Source link

- Advertisement -

More articles

- Advertisement -

Latest article