8.7 C
Patiāla
Thursday, December 12, 2024

ਯੂਪੀ: ਲੁਧਿਆਣਾ ਤੋਂ ਬਰੇਲੀ ਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ ’ਚ 6 ਮੌਤਾਂ, 21 ਜ਼ਖ਼ਮੀ

Must read


ਲਖਨਊ, 14 ਦਸੰਬਰ

ਉੱਤਰ ਪ੍ਰਦੇਸ਼ ਵਿੱਚ ਅੱਜ ਤੜਕੇ ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਨਿੱਜੀ ਬੱਸ ਦੀ ਟਰੱਕ ਨਾਲ ਟੱਕਰ ’ਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 21 ਜ਼ਖ਼ਮੀ ਹੋ ਗਏ। ਇਹ ਘਟਨਾ ਤੜਕੇ 4.30 ਵਜੇ ਦੇ ਕਰੀਬ ਨਗਲਾ ਖਾਂਗਰ ਥਾਣਾ ਖੇਤਰ ਦੇ ਨੇੜੇ ਹੋਈ। ਬੱਸ 50 ਦੇ ਕਰੀਬ ਸਵਾਰੀਆਂ ਨੂੰ ਲੈ ਕੇ ਪੰਜਾਬ ਦੇ ਲੁਧਿਆਣਾ ਤੋਂ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜਾ ਰਹੀ ਸੀ। 





News Source link

- Advertisement -

More articles

- Advertisement -

Latest article