9.8 C
Patiāla
Thursday, December 12, 2024

ਦੁਬਈ ’ਚ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ 5 ਸਾਲਾ ਬੱਚੀ ਦੀ ਮੌਤ

Must read


ਦੁਬਈ, 14 ਦਸੰਬਰ

ਦੁਬਈ ਦੇ ਪੂਰਬ ਵਿੱਚ ਅਲ ਕੁਸੈਸ ਵਿੱਚ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੇ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ| ਲੜਕੀ ਰਾਤ ਕਰੀਬ 9.30 ਵਜੇ ਅਲ ਬੁਸਤਾਨ ਸੈਂਟਰ ਨੇੜੇ ਪਰਿਵਾਰ ਦੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਖੁੱਲ੍ਹੀ ਛੋਟੀ ਜਿਹੀ ਖਿੜਕੀ ਤੋਂ ਡਿੱਗ ਗਈ।



News Source link
#ਦਬਈ #ਚ #ਉਚ #ਇਮਰਤ #ਤ #ਡਗਣ #ਕਰਨ #ਭਰਤ #ਮਲ #ਦ #ਸਲ #ਬਚ #ਦ #ਮਤ

- Advertisement -

More articles

- Advertisement -

Latest article