11.2 C
Patiāla
Tuesday, December 10, 2024

ਸਿੰਗਾਪੁਰ: ਸਾਬਕਾ ਪ੍ਰੇਮਿਕਾ ਦੇ ਮੰਗੇਤਰ ਦੇ ਘਰ ਬਾਹਰ ਅੱਗ ਲਾਉਣ ਦੇ ਦੋਸ਼ ’ਚ ਭਾਰਤੀ ਮੂਲ ਦੇ ਨਾਗਰਿਕ ਨੂੰ 6 ਮਹੀਨਿਆਂ ਦੀ ਕੈਦ

Must read


ਸਿੰਗਾਪੁਰ, 10 ਦਸੰਬਰ

ਸਿੰਗਾਪੁਰ ਵਿਚ ਭਾਰਤੀ ਮੂਲ ਦੇ 30 ਸਾਲਾ ਵਿਅਕਤੀ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਵਿਆਹ ਤੋਂ ਪਹਿਲਾਂ ਉਸ ਦੇ ਮੰਗੇਤਰ ਦੇ ਘਰ ਬਾਹਰ ਅੱਗ ਲਾਉਣ ਦੇ ਦੋਸ਼ ਵਿਚ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਅੱਗ ਲਗਾਉਣ ਦੇ ਜੁਰਮ ਲਈ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਨਾਲ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਸੀ। ਸੁਗੁਮਾਰਨ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਵਿਆਹ ਬਾਰੇ ਪਤਾ ਲੱਗਣ ਤੋਂ ਬਾਅਦ ਉਹ ਗੁੱਸੇ ਵਿੱਚ ਸੀ। ਉਸ ਨੇ ਗੁੱਸੇ ਵਿੱਚ ਆ ਕੇ ਉਸ ਅਪਾਰਟਮੈਂਟ ਦੇ ਬਾਹਰ ਅੱਗ ਲਗਾ ਦਿੱਤੀ, ਜਿਥੇ ਉਸ ਦੀ ਸਾਬਕਾ ਪ੍ਰੇਮਿਕਾ ਦਾ ਮੰਗੇਤਰ ਰਹਿੰਦਾ ਹੈ।



News Source link
#ਸਗਪਰ #ਸਬਕ #ਪਰਮਕ #ਦ #ਮਗਤਰ #ਦ #ਘਰ #ਬਹਰ #ਅਗ #ਲਉਣ #ਦ #ਦਸ਼ #ਚ #ਭਰਤ #ਮਲ #ਦ #ਨਗਰਕ #ਨ #ਮਹਨਆ #ਦ #ਕਦ

- Advertisement -

More articles

- Advertisement -

Latest article