ਟੋਰਾਂਟੋ, 10 ਦਸੰਬਰ
ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਕਿਹਾ ਕਿ ਕੈਨੇਡਾ ਵਿੱਚ 40 ਸਾਲਾ ਸਿੱਖ ਔਰਤ ਦੀ ਸਰੀ (ਬ੍ਰਿਟਿਸ਼ ਕੋਲੰਬੀਆ) ਵਿੱਚ ਉਸ ਦੇ ਘਰ ਵਿੱਚ ਚਾਕੂ ਦੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਨੇ ਔਰਤ ਹਰਪ੍ਰੀਤ ਕੌਰ ਦੇ ਪਤੀ ਨੂੰ ਮਸ਼ਕੂਕ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਉਸ ਨੂੰ ਛੱਡ ਦਿੱਤਾ ਗਿਆ ਹੈ।
News Source link
#ਕਨਡ #ਸਰ #ਚ #ਸਖ #ਔਰਤ #ਦ #ਘਰ #ਚ #ਚਕ #ਮਰ #ਕ #ਹਤਆ