24.7 C
Patiāla
Tuesday, April 22, 2025

ਹਥਿਆਰਾਂ ਦੇ ਡੀਲਰ ਬਾਊਟ ਦੇ ਬਦਲੇ ਰੂਸ ਨੇ ਅਮਰੀਕੀ ਬਾਸਕਟਬਾਲ ਸਟਾਰ ਗ੍ਰਿਨਰ ਨੂੰ ਛੱਡਿਆ

Must read


ਸਾਂ ਐਂਟੋਨੀਓ, 9 ਦਸੰਬਰ

ਅਮਰੀਕੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰਿਨਰ ਰੂਸ ਵਿਚ 10 ਮਹੀਨਿਆਂ ਦੀ ਕੈਦ ਤੋਂ ਬਾਅਦ ਹਾਈ-ਪ੍ਰੋਫਾਈਲ ਕੈਦੀ ਅਦਲਾ-ਬਦਲੀ ਵਿਚ ਰਿਹਾਅ ਹੋਣ ਤੋਂ ਬਾਅਦ ਅੱਜ ਤੜਕੇ ਦੇਸ਼ ਪਰਤ ਆਈ। ਇਸ ਸੌਦੇ ਤਹਿਤ ਅਮਰੀਕਾ ਨੇ ਰੂਸ ਨੂੰ ਹਥਿਆਰਾਂ ਦੇ ਡੀਲਰ ਵਿਕਤਰ ਬਾਊਟ ਸੌਂਪਿਆ ਹੈ ਪਰ ਅਮਰੀਕਾ ਇੱਕ ਹੋਰ ਨਾਗਰਿਕ, ਪੌਲ ਵ੍ਹੀਲਨ, ਜੋ ਚਾਰ ਸਾਲਾਂ ਤੋਂ ਜੇਲ੍ਹ ਵਿੱਚ ਹੈ, ਨੂੰ ਆਜ਼ਾਦੀ ਦਿਵਾਉਣ ਵਿੱਚ ਅਸਫਲ ਰਿਹਾ। ਗ੍ਰਿਨਰ ਦੋ ਵਾਰ ਉਲੰਪਿਕ ਸੋਨ ਤਮਗਾ ਜੇਤੂ, ਬੇਲਰ ਯੂਨੀਵਰਸਿਟੀ ਆਲ-ਅਮਰੀਕਨ ਅਤੇ ਫੀਨਿਕਸ ਮਰਕਰੀ ਪ੍ਰੋ ਬਾਸਕਟਬਾਲ ਸਟਾਰ ਹੈ। 





News Source link

- Advertisement -

More articles

- Advertisement -

Latest article