ਲੰਡਨ, 9 ਦਸੰਬਰ
ਬਰਤਾਨੀਆ ਵਿੱਚ ਭਾਰਤੀ ਮੂਲ ਦੇ ਡਰਾਈਵਰ ਨੂੰ ਸੜਕ ਹਾਦਸੇ ਵਿੱਚ ਗਰਭਵਤੀ ਔਰਤ ਅਤੇ ਉਸ ਦੇ ਪਿਤਾ ਦੀ ਮੌਤ ਲਈ ਜ਼ਿੰਮੇਦਾਰ ਕਰਾਰ ਦਿੰਦਿਆਂ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚਾਲਕ ਨੇ ਆਪਣੀ ਕਾਰ ਨਾਲ ਉਸ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਵਿੱਚ ਪੰਜ ਜੀਆਂ ਦਾ ਪਰਿਵਾਰ ਸਫ਼ਰ ਕਰ ਰਿਹਾ ਸੀ। ਨਿਤੇਸ਼ ਬਿਸੈਂਡਰੀ (31) ਨੇ 10 ਅਗਸਤ ਨੂੰ ਆਪਣੀ ਕਾਰ ਤੋਂ ਸੰਤੁਲਨ ਗੁਆ ਗਿਆ ਸੀ। ਇਸ ਕਾਰਨ 81 ਸਾਲਾ ਬਜ਼ੁਰਗ ਤੇ ਉਸ ਦੀ ਗਰਭਵਤੀ ਧੀ ਨੋਗਾ ਸੇਲਾ (37) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੇਲਾ ਦਾ ਪਤੀ, ਉਨ੍ਹਾਂ ਦਾ ਬੇਟਾ ਅਤੇ ਧੀ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਸਨ।
News Source link
#ਬਰਤਨਆ #ਚ #ਕਰ #ਦ #ਟਕਰ #ਨਲ #ਬਜਰਗ #ਤ #ਉਸ #ਦ #ਗਰਭਵਤ #ਧ #ਦ #ਮਤ #ਦ #ਮਮਲ #ਚ #ਭਰਤ #ਮਲ #ਦ #ਚਲਕ #ਨ #ਸਲ #ਦ #ਸਜ