ਅੰਮ੍ਰਿਤਸਰ (ਟਨਸ): ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦੇਖਣ ਲਈ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਵਾਸਤੇ ਬੀਐੱਸਐੱਫ ਨੇ ਪਹਲੀ ਜਨਵਰੀ ਤੋਂ ਆਨਲਾਈਨ ਬੁਕਿੰਗ ਪ੍ਰਣਾਲੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਬੀਐੱਸਐੱਫ ਨੇ ਇੱਕ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਵੈੱਬਸਾਈਟ ’ਤੇ ਜਾ ਕੇ ਸੀਟ ਬੁਕਿੰਗ ਕਰਵਾ ਸਕਣਗੇ।