ਨਿਊਯਾਰਕ, 9 ਦਸੰਬਰ
ਭਾਰਤੀ ਮੂਲ ਦੀ ਸੁਸ਼ਮਿਤਾ ਸ਼ੁਕਲਾ ਨੂੰ ਨਿਊਯਾਰਕ ਵਿਚ ਫੈਡਰਲ ਰਿਜ਼ਰਵ ਬੈਂਕ ਦੀ ਪਹਿਲੀ ਉਪ ਪ੍ਰਧਾਨ ਅਤੇ ਮੁੱਖ ਸੰਚਾਲਨ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਹੁਣ ਉਹ ਇਸ ਵੱਕਾਰੀ ਕੇਂਦਰੀ ਬੈਂਕ ਦੀ ਦੂਜੀ ਉੱਚ ਅਧਿਕਾਰੀ ਬਣ ਗਈ ਹੈ।