36.5 C
Patiāla
Friday, May 16, 2025

ਦੂਜਾ ਇਕ ਦਿਨਾਂ ਕ੍ਰਿਕਟ ਮੈਚ: ਭਾਰਤੀ ਗੇਂਦਬਾਜ਼ ਬੰਗਲਾਦੇਸ਼ੀ ਬੱਲੇਬਾਜ਼ਾਂ ’ਤੇ ਭਾਰੀ ਪਏ

Must read


ਮੀਰਪੁਰ, 7 ਦਸੰਬਰ

ਇਥੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਚੱਲ ਰਹੇ ਦੂਜੇ ਇਕ ਦਿਨਾਂ ਕ੍ਰਿਕਟ ਮੈਚ ਵਿੱਚ ਭਾਰਤੀ ਗੇਂਦਬਾਜ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ’ਤੇ ਭਾਰੂ ਪੈ ਗਏ ਹਨ। ਤਾਜ਼ਾ ਰਿਪੋਰਟ ਮੁਤਾਬਕ ਬੰਗਲਾਦੇਸ਼ ਦੀਆਂ 19 ਓਵਰਾਂ ਵਿੱਚ 6 ਵਿਕਟਾਂ ’ਤੇ 69 ਦੌੜਾਂ ਸਨ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਅੱਜ ਇਥੇ ਭਾਰਤ ਖ਼ਿਲਾਫ਼ ਦੂਜੇ ਇਕ ਦਿਨਾਂ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਟੀਮ ’ਚ ਦੋ ਬਦਲਾਅ ਕੀਤੇ ਹਨ। ਕੁਲਦੀਪ ਸੇਨ ਅਤੇ ਸ਼ਾਹਬਾਜ਼ ਅਹਿਮਦ ਦੀ ਜਗ੍ਹਾ ਉਮਰਾਨ ਮਲਿਕ ਅਤੇ ਅਕਸ਼ਰ ਪਟੇਲ ਨੂੰ ਲਿਆਇਆ।





News Source link

- Advertisement -

More articles

- Advertisement -

Latest article