11.2 C
Patiāla
Tuesday, December 10, 2024

ਕੈਨੇਡਾ: ਸੜਕ ਹਾਦਸੇ ’ਚ ਭਾਰਤੀ ਵਿਦਿਆਰਥੀ ਦੀ ਮੌਤ ਸਬੰਧੀ ਪੁਲੀਸ ਨੇ ਟਰੱਕ ਚਾਲਕ ਗ੍ਰਿਫ਼ਤਾਰ ਕੀਤਾ

Must read


ਟੋਰਾਂਟੋ, 2 ਦਸੰਬਰ

ਟੋਰਾਂਟੋ ਪੁਲੀਸ ਨੇ 23 ਨਵੰਬਰ ਨੂੰ ਹਰਿਆਣਾ ਦੇ ਕਰਨਾਲ ਨਾਲ ਸਬੰਧਤ ਭਾਰਤੀ ਵਿਦਿਆਰਥੀ ਦੀ ਇਥੇ ਸੜਕ ਹਾਦਸੇ ’ਚ ਮੌਤ ਦੇ ਮਾਮਲੇ ਵਿੱਚ 60 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। 20 ਸਾਲਾ ਕਾਰਤਿਕ ਸੈਣੀ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਦਾ ਸਾਈਕਲ ਟਰੱਕ ਨਾਲ ਟਕਰਾ ਗਿਆ। ਡਰਾਈਵਰ ਨੂੰ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਟ੍ਰੈਫਿਕ ਸੰਕੇਤਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਹ 16 ਫਰਵਰੀ 2023 ਨੂੰ ਅਦਾਲਤ ਵਿੱਚ ਪੇਸ਼ ਹੋਵੇਗਾ। ਸੈਣੀ ਸ਼ੈਰੀਡਨ ਕਾਲਜ ਵਿੱਚ ਵਿਦਿਆਰਥੀ ਸੀ।



News Source link
#ਕਨਡ #ਸੜਕ #ਹਦਸ #ਚ #ਭਰਤ #ਵਦਆਰਥ #ਦ #ਮਤ #ਸਬਧ #ਪਲਸ #ਨ #ਟਰਕ #ਚਲਕ #ਗਰਫਤਰ #ਕਤ

- Advertisement -

More articles

- Advertisement -

Latest article