35.2 C
Patiāla
Tuesday, April 23, 2024

ਵਿਸ਼ਵ ਕੱਪ ਫੁੱਟਬਾਲ: ਵੇਲਜ਼ ਨੂੰ 3-0 ਨਾਲ ਹਰਾ ਕੇ ਇੰਗਲੈਂਡ ਪ੍ਰੀ-ਕੁਆਰਟਰ ਫਾਈਨਲ ’ਚ ਪੁੱਜਿਆ

Must read


ਅਲ ਰੇਯਾਨ (ਕਤਰ), 30 ਨਵੰਬਰ

ਮਾਰਕਸ ਰਾਸ਼ਫੋਰਡ ਦੇ ਦੋ ਗੋਲ ਅਤੇ ਫਿਲ ਫੋਡੇਨ ਦੇ ਇੱਕ ਗੋਲ ਦੀ ਮਦਦ ਨਾਲ ਇੰਗਲੈਂਡ ਨੇ ਵੇਲਜ਼ ਨੂੰ 3-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੀ ਪ੍ਰੀਕੁਆਰਟਰ ਫਾਈਨਲ ਵਿੱਚ ਦਾਖਲਾ ਪਾ ਲਿਆ। ਇੰਗਲੈਂਡ ਦੇ ਕੋਚ ਗੈਰੇਥ ਸਾਊਥਗੇਟ ਨੇ ਗਰੁੱਪ ਬੀ ‘ਚ ਟੀਮ ਦੇ ਆਖਰੀ ਮੈਚ ਲਈ ਸ਼ੁਰੂਆਤੀ ਲਾਈਨਅੱਪ ‘ਚ ਦੋਵਾਂ ਖਿਡਾਰੀਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ। ਦੋਵਾਂ ਨੇ ਵੀ ਉਮੀਦਾਂ ‘ਤੇ ਖਰਾ ਉਤਰਿਆ ਅਤੇ ਇਕੱਠੇ ਤਿੰਨ ਗੋਲ ਕੀਤੇ।

 

 

News Source link

- Advertisement -

More articles

- Advertisement -

Latest article