ਮੁੰਬਈ, 29 ਨਵੰਬਰ
ਬੀਐੱਸਈ ਸੈਂਸੈਕਸ ਅੱਜ 177.04 ਅੰਕਾਂ ਦੇ ਵਾਧੇ ਨਾਲ 62,681.84 ਦੀ ਰਿਕਾਰਡ ਉਚਾਈ ’ਤੇ ਪੁੱਜ ਗਿਆ ਤੇ ਐੱਨਐੱਸਈ ਨਿਫਟੀ 55.30 ਅੰਕ ਚੜ੍ਹ ਕੇ ਆਪਣੇ ਹੁਣ ਤੱਕ ਦੇ ਸਰਵਉੱਚ 18,618.05 ‘ਤੇ ਬੰਦ ਹੋਇਆ।