35.2 C
Patiāla
Tuesday, April 23, 2024

ਅਮਰੀਕਾ ’ਚ ਹਾਦਸੇ ਕਾਰਨ ਜ਼ਖ਼ਮੀ ਹੋਏ ਭਾਰਤੀ ਵਿਦਿਆਰਥੀ ਦੀ ਹਾਲਤ ਨਾਜ਼ੁਕ

Must read


ਨਿਊਯਾਰਕ, 29 ਨਵੰਬਰ

ਭਾਰਤੀ ਵਿਦਿਆਰਥੀ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਦੇ ਨਿਊ ਜਰਸੀ ਵਿੱਚ ਕਾਰ ਹਾਦਸੇ ਤੋਂ ਬਾਅਦ ਹਸਪਤਾਲ ਵਿੱਚ ਜ਼ਿੰਦਗੀ ਲਈ ਜੂਝ ਰਿਹਾ ਹੈ। ਉਸ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ ਤੇ ਕਈ ਪਸਲੀਆਂ ਟੁੱਟ ਗਈਆਂ ਸਨ। ਨਿਊ ਜਰਸੀ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਵਿਦਿਆਰਥੀ ਵਿਨਮਰ ਸ਼ਰਮਾ 12 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਘਰ ਜਾਣ ਸਮੇਂ ਹਾਦਸੇ ਵਿੱਚ ਬੇਹੋਸ਼ ਹੋ ਗਿਆ ਸੀ। ਭਾਰਤ ਵਿੱਚ ਉਸ ਦੇ ਮਾਪੇ ਅਮਰੀਕਾ ਦੇ ਵੀਜ਼ੇ ਦੀ ਉਡੀਕ ਕਰ ਰਹੇ ਹਨ।News Source link
#ਅਮਰਕ #ਚ #ਹਦਸ #ਕਰਨ #ਜਖਮ #ਹਏ #ਭਰਤ #ਵਦਆਰਥ #ਦ #ਹਲਤ #ਨਜਕ

- Advertisement -

More articles

- Advertisement -

Latest article