32.5 C
Patiāla
Friday, April 19, 2024

ਕੈਨੇਡਾ ’ਚ ਹਰਿਆਣਾ ਦੇ 20 ਸਾਲਾ ਵਿਦਿਆਰਥੀ ਦੀ ਸੜਕ ਹਾਦਸੇ ’ਚ ਮੌਤ

Must read


ਟੋਰਾਂਟੋ, 27 ਨਵੰਬਰ

ਹਰਿਆਣਾ ਦਾ 20 ਸਾਲਾ ਵਿਦਿਆਰਥੀ ਨੂੰ ਟੋਰਾਂਟੋ ਵਿੱਚ ਸੜਕ ਪਾਰ ਕਰਦੇ ਸਮੇਂ ਪਿਕਅੱਪ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਕਾਰਤਿਕ ਸੈਣੀ ਵਾਸੀ ਕਰਨਾਲ ਵਜੋਂ ਹੋਈ ਹੈ ਪਰ ਹਾਲੇ ਪੁਲੀਸ ਨੇ ਪਛਾਣ ਦੀ ਪੁਸ਼ਟੀ ਨਹੀਂ ਕੀਤੀ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕਾਰਤਿਕ ਸੈਣੀ ਅਗਸਤ 2021 ਵਿੱਚ ਕੈਨੇਡਾ ਆਇਆ ਸੀ। ਸ਼ੈਰੀਡਨ ਕਾਲਜ ਦੇ ਵਿਦਿਆਰਥੀ ਸੈਣੀ ਨੂੰ ਸ਼ਾਮ 4.30 ਵਜੇ ਦੇ ਕਰੀਬ ਟੱਕਰ ਮਾਰੀ ਗਈ।



News Source link
#ਕਨਡ #ਚ #ਹਰਆਣ #ਦ #ਸਲ #ਵਦਆਰਥ #ਦ #ਸੜਕ #ਹਦਸ #ਚ #ਮਤ

- Advertisement -

More articles

- Advertisement -

Latest article