28.7 C
Patiāla
Sunday, April 21, 2024

ਕੈਨੇਡਾ ਨੇ ਪਹਿਲਾ ਡੇਵਿਸ ਕੱਪ ਖ਼ਿਤਾਬ ਜਿੱਤਿਆ

Must read


ਮਲਾਗਾ, 27 ਨਵੰਬਰ

ਕੈਨੇਡਾ ਨੇ ਅੱਜ ਇੱਥੇ ਡੈਨਿਸ ਸ਼ਾਪੋਵਾਲੋਵ ਅਤੇ ਫੈਲਿਕਸ ਆਗਰ ਅਲਿਆਸਿਮੇ ਦੀ ਜਿੱਤ ਦੀ ਬਦੌਲਤ ਆਸਟਰੇਲੀਆ ਨੂੰ 2-0 ਨਾਲ ਹਰਾ ਕੇ ਪਹਿਲਾ ਡੇਵਿਸ ਕੱਪ ਖ਼ਿਤਾਬ ਆਪਣੇ ਨਾਮ ਕੀਤਾ। ਆਗਰ ਅਲਿਆਸਿਮੇ ਨੇ ਅਲੈਕਸ ਡਿ ਮਿਨੌਰ ਨੂੰ 6-3, 6-4 ਨਾਲ ਹਰਾ ਕੇ ਆਪਣੀ ਟੀਮ ਨੂੰ ਜੇਤੂ ਅੰਕ ਦਿਵਾਇਆ। ਇਸ ਤੋਂ ਪਹਿਲਾਂ ਸ਼ਾਪੋਵਾਲੋਵ ਨੇ ਥਾਨਾਸੀ ਕੋਕਿਨਾਕਿਸ ਨੂੰ 6-2, 6-4 ਨਾਲ ਹਰਾ ਕੇ ਸ਼ੁਰੂਆਤ ਕੀਤੀ। -ਏਪੀ





News Source link

- Advertisement -

More articles

- Advertisement -

Latest article