28.7 C
Patiāla
Monday, April 22, 2024

ਵਿਸ਼ਵ ਕੱਪ ਫੁੱਟਬਾਲ: ਇੰਗਲੈਂਡ ਤੇ ਅਮਰੀਕਾ 0-0 ਨਾਲ ਡਰਾਅ

Must read


ਅਲ ਖੋਰ (ਕਤਰ), 26 ਨਵੰਬਰ

ਅਮਰੀਕਾ ਨੇ ਅੱਜ ਫੀਫਾ ਵਿਸ਼ਵ ਕੱਪ ਵਿੱਚ ਇੰਗਲੈਂਡ ਨੂੰ 0-0 ਨਾਲ ਡਰਾਅ ’ਤੇ ਰੱਖਿਆ। ਕਤਰ ਵਿੱਚ ਆਪਣੇ ਪਹਿਲੇ ਮੈਚ ਵਿੱਚ ਇੰਗਲੈਂਡ ਨੇ ਇਰਾਨ ਉੱਤੇ 6-2 ਨਾਲ ਵੱਡੀ ਜਿੱਤ ਹਾਸਲ ਕੀਤੀ ਸੀ। ਇੰਗਲੈਂਡ ਦੇ ਸਮਰਥਕ ਡਰਾਅ ਤੋਂ ਬਹੁਤ ਨਿਰਾਸ਼ ਸਨ ਅਤੇ ਮੈਦਾਨ ‘ਤੇ ‘ਹੂਟਿੰਗ’ ਕਰ ਰਹੇ ਸਨ।





News Source link

Previous articleResearch Associate (DMPK)
Next articleSukhacha Shodh
- Advertisement -

More articles

- Advertisement -

Latest article