13.5 C
Patiāla
Tuesday, December 6, 2022

ਉੱਤਰ-ਪੱਛਮੀ ਚੀਨ ਦੇ ਸ਼ਿਨਜਿਆਂਗ ਦੀ ਇਕ ਇਮਾਰਤ ’ਚ ਅੱਗ, 10 ਹਲਾਕ

Must read


ਪੇਈਚਿੰਗ, 25 ਨਵੰਬਰ

ਉੱਤਰ-ਪੱਛਮੀ ਚੀਨ ਦੇ ਸ਼ਿਨਜਿਆਂਗ ਖੇਤਰ ਵਿੱਚ ਇਕ ਇਮਾਰਤ ਵਿੱਚ ਅੱਗ ਲੱਗਣ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਨੌਂ ਹੋਰ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸ਼ਿਨਜਿਆਂਗ ਦੀ ਰਾਜਧਾਨੀ ਉਰੂਮਚੀ ਵਿੱਚ ਸਥਿਤ ਅਪਰਾਟਮੈਂਟ ’ਚ ਵੀਰਵਾਰ ਨੂੰ ਅੱਗ ਲੱਗ ਗਈ। ਅੱਗ ਬੁਝਾਉਣ ਵਿੱਚ ਤਿੰਨ ਘੰਟੇ ਲੱਗੇ। -ਏਪੀ





News Source link

- Advertisement -

More articles

- Advertisement -

Latest article