33.7 C
Patiāla
Friday, April 19, 2024

ਅਮਰੀਕਾ: ਵਰਜੀਨੀਆ ਦੇ ਵਾਲਮਾਰਟ ਸਟੋਰ ’ਚ ਭਿਆਨਕ ਗੋਲੀਬਾਰੀ ਕਾਰਨ 7 ਮੌਤਾਂ

Must read


ਵਰਜੀਨੀਆ, 23 ਨਵੰਬਰ

ਅਮਰੀਕਾ ‘ਚ ਆਮ ਲੋਕਾਂ ’ਤੇ ਗੋਲੀਬਾਰੀ ਜਾਰੀ ਹੈ ਤੇ ਤਾਜ਼ਾ ਵਾਰਦਾਤ ਵਰਜੀਨੀਆ ਦੀ ਹੈ। ਇਥੇ ਵਾਲਮਾਰਟ ਸਟੋਰ ਵਿਚ ਗੋਲੀਬਾਰੀ 7 ਜਾਨਾਂ ਚਲੀਆਂ ਗਈਆਂ ਤੇ ਬਹੁਤ ਸਾਰੇ ਜ਼ਖ਼ਮੀ ਵੀ ਹੋਏ ਹਨ। ਪੁਲੀਸ ਦਾ ਮੰਨਣਾ ਹੈ ਕਿ ਹਮਲਾਵਰ ਵੀ ਮਾਰਿਆ ਗਿਆ ਹੈ।





News Source link

- Advertisement -

More articles

- Advertisement -

Latest article