28.7 C
Patiāla
Sunday, April 21, 2024

ਮੁੰਬਈ ਤੋਂ ਕਾਲੀਕਟ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ’ਚ ਤਕਨੀਕੀ ਖ਼ਰਾਬੀ, 3 ਘੰਟੇ ਦੇਰੀ ਨਾਲ ਉੱਡਿਆ

Must read


ਮੁੰਬਈ, 20 ਨਵੰਬਰ

ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਲੀਕਟ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਐਤਵਾਰ ਨੂੰ ਤਕਨੀਕੀ ਖ਼ਰਾਬੀ ਕਾਰਨ ਤਿੰਨ ਘੰਟੇ ਤੋਂ ਵੱਧ ਦੇਰੀ ਨਾਲ ਰਵਾਨਾ ਹੋਈ। 114 ਯਾਤਰੀਆਂ ਨੂੰ ਲੈ ਕੇ ਜਾ ਰਹੇ ਇਸ ਜਹਾਜ਼ ਨੂੰ ਖ਼ਰਾਬ ਹੋਣ ਕਾਰਨ ਟਰਮਿਨਸ ਤੋਂ ਵਾਪਸ ਲਿਆਂਦਾ ਗਿਆ। ਜਹਾਜ਼ ਨੂੰ ਮੁੜ- ਉਡਾਣ ਲਈ ਰਵਾਨਾ ਕਰਨ ਤੋ ਪਹਿਲਾਂ ਪੂਰੀ ਇੰਜਨੀਅਰਿੰਗ ਜਾਂਚ ਕੀਤੀ ਗਈ ਸੀ। ਆਖਰ ਜਹਾਜ਼ ਸਵੇਰੇ 9.50 ’ਤੇ ਰਵਾਨਾ ਹੋਇਆ।



News Source link

- Advertisement -

More articles

- Advertisement -

Latest article