28.8 C
Patiāla
Friday, April 12, 2024

ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲੇ ਘਟਣ ਨਾਲ ਦਿੱਲੀ ਦੀ ਹਵਾ ਕੁੱਝ ਸੁਧਰੀ

Must read


ਨਵੀਂ ਦਿੱਲੀ, 13 ਨਵੰਬਰ

ਪੰਜਾਬ ’ਚ ਸ਼ਨਿਚਰਵਾਰ ਨੂੰ ਪਰਾਲੀ ਸਾੜਨ ਦੇ ਮਾਮਲੇ ਘਟਣ ਨਾਲ ਦਿੱਲੀ ਦੀ ਹਵਾ ਦੀ ਗੁਣਵੱਤਾ ਐਤਵਾਰ ਨੂੰ ‘ਬਹੁਤ ਮਾੜੀ’ ਸ਼੍ਰੇਣੀ ਤੋਂ ‘ਖਰਾਬ’ ਸ਼੍ਰੇਣੀ ਵਿਚ ਆ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਸਵੇਰੇ 9 ਵਜੇ 295 ਦਰਜ ਕੀਤਾ ਗਿਆ ਸੀ।ਭਾਰਤੀ ਖੇਤੀ ਖੋਜ ਸੰਸਥਾ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸ਼ੁੱਕਰਵਾਰ ਨੂੰ 3,916 ਤੋਂ ਘੱਟ ਕੇ ਸ਼ਨਿਚਰਵਾਰ ਨੂੰ 2,467 ਹੋ ਗਈਆਂ। ਸ਼ੁੱਕਰਵਾਰ ਨੂੰ ਪੰਜਾਬ ਵਿੱਚ ਰਿਕਾਰਡ ਪੱਧਰ ’ਤੇ ਪਰਾਲੀ ਸਾੜੀ ਗਈ।





News Source link

- Advertisement -

More articles

- Advertisement -

Latest article