28.7 C
Patiāla
Sunday, April 21, 2024

ਅਰੁਣਾ ਮਿੱਲਰ ਬਣੀ ਪਹਿਲੀ ਭਾਰਤੀ ਅਮਰੀਕੀ ਲੈਫਟੀਨੈਂਟ ਗਵਰਨਰ, ਮੈਰੀਲੈਂਡ ’ਚ ਸੰਭਾਲੇਗੀ ਅਹੁਦਾ

Must read


ਵਾਸ਼ਿੰਗਟਨ, 9 ਨਵੰਬਰ

ਭਾਰਤੀ-ਅਮਰੀਕੀ ਅਰੁਣਾ ਮਿੱਲਰ ਅਮਰੀਕਾ ਦੀ ਰਾਜਧਾਨੀ ਨਾਲ ਲੱਗਦੇ ਮੈਰੀਲੈਂਡ ਵਿੱਚ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਭਾਰਤੀ-ਅਮਰੀਕੀ ਸਿਆਸਤਦਾਨ ਬਣ ਗਈ ਹੈ। ਲੱਖਾਂ ਅਮਰੀਕੀ ਵੋਟਰਾਂ ਨੇ ਮੰਗਲਵਾਰ ਨੂੰ ਗਵਰਨਰ, ਰਾਜ ਦੇ ਸਕੱਤਰ ਅਤੇ ਹੋਰ ਦਫਤਰਾਂ ਦੇ ਮੁਖੀ ਦੀ ਚੋਣ ਕਰਨ ਲਈ ਵੋਟ ਦਿੱਤੀ ਸੀ।



News Source link
#ਅਰਣ #ਮਲਰ #ਬਣ #ਪਹਲ #ਭਰਤ #ਅਮਰਕ #ਲਫਟਨਟ #ਗਵਰਨਰ #ਮਰਲਡ #ਚ #ਸਭਲਗ #ਅਹਦ

- Advertisement -

More articles

- Advertisement -

Latest article