16.2 C
Patiāla
Thursday, February 20, 2025

ਅਮਰੀਕਾ ਤੋਂ ਕਸਟਮ ਵਿਭਾਗ ਦਾ ਵਫ਼ਦ ਆਈਸੀਪੀ ਅਟਾਰੀ ਪੁੱਜਿਆ

Must read


ਅਟਾਰੀ: ਅਮਰੀਕਾ ਤੋਂ ਕਸਟਮ ਵਿਭਾਗ ਦੇ ਸੀਨੀਅਰ ਅਧਿਕਾਰੀ ਸਿਮਨਜ਼ ਪੈਟਰਿਕ ਡੀਐੱਸਆਈਸੀ ਦੀ ਅਗਵਾਈ ਹੇਠ ਚਾਰ ਮੈਂਬਰੀ ਵਫ਼ਦ, ਅਜੈ ਕੁਮਾਰ ਯਾਦਵ ਆਈਜੀ ਸੀਆਰਪੀਐੱਫ ਨਾਲ ਅੱਜ ਸੰਗਠਿਤ ਚੈੱਕ ਪੋਸਟ ਅਟਾਰੀ ਸਰਹੱਦ ’ਤੇ ਪੁੱਜਿਆ। ਅਮਰੀਕਾ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਦੀ ਆਮਦ ਮੌਕੇ ਵਫ਼ਦ ਨਾਲ ਸਤੀਸ਼ ਦਿਆਨੀ, ਮੈਨੇਜਰ ਲੈਂਡ ਪੋਰਟ ਅਥਾਰਟੀ ਇੰਡੀਆ ਅਤੇ ਅਤੁਲ ਕਤਰੇ ਕਸਟਮ ਅਧਿਕਾਰੀ ਆਈਸੀਪੀ ਅਟਾਰੀ ਹਾਜ਼ਰ ਸਨ। ਵਫ਼ਦ ਨੇ ਸਰਹੱਦ ’ਤੇ ਬਣੇ ਵਪਾਰਕ ਗੇਟ, ਕਾਰਗੋ ਖੇਤਰ ਤੇ ਐੱਫਬੀਟੀਐੱਸ ਸਾਈਟ ਦਾ ਦੌਰਾ ਕੀਤਾ। -ਪੱਤਰ ਪੇਰਕ





News Source link

- Advertisement -

More articles

- Advertisement -

Latest article