30.6 C
Patiāla
Tuesday, April 16, 2024

ਮਿਜ਼ੋਰਮ: ਤੇਲ ਟੈਂਕਰ ਵਿੱਚ ਅੱਗ ਲੱਗੀ; 4 ਹਲਾਕ, 10 ਜ਼ਖ਼ਮੀ

Must read


ਆਇਜ਼ਾਵਲ(ਮਿਜ਼ੋਰਮ), 29 ਅਕਤੂਬਰ

ਮਿਜ਼ੋਰਮ ਦੇ ਆਇਜ਼ਾਵਲ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਸ਼ਾਮ ਨੂੰ ਤੇਲ ਟੈਂਕਰ ਨੂੰ ਅੱਗ ਲੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ। ਐਸਪੀ ਸੀ ਲਾਲਰੁਅਈਆ ਨੇ ਦੱਸਿਆ ਕਿ ਇਹ ਹਾਦਸਾ ਤਊਰੀਆਲ ਇਲਾਕੇ ਵਿੱਚ ਵਾਪਰਿਆ ਜਿਥੇ ਪੈਟਰੋਲ ਨਾਲ ਭਰੇ ਟੈਂਕਰ ਵਿੱਚ ਅੱਗ ਲਗ ਗਈ। ਘਟਨਾ ਸਥਾਨ ਤੋਂ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲੀਸ ਅਨੁਸਾਰ ਅੱਗ ਕਾਰਨ ਇਕ ਚਾਰ ਪਹੀਆ ਵਾਹਨ ਅਤੇ ਦੋ ਦੁਪਹੀਆ ਵਾਹਨਾਂ ਨੂੰ ਵੀ ਨੁਕਸਾਨ ਪੁੱਜਿਆ ਹੈ। -ਏਜੰਸੀ 





News Source link

- Advertisement -

More articles

- Advertisement -

Latest article