22.5 C
Patiāla
Sunday, March 23, 2025

ਟੀ-20 ਵਿਸ਼ਵ ਕੱਪ: ਮੀਂਹ ਪ੍ਰਭਾਵਿਤ ਮੈਚ ’ਚ ਆਇਰਲੈਂਡ ਨੇ ਇੰਗਲੈਂਡ ਨੂੰ 5 ਦੌੜਾਂ ਨਾਲ ਹਰਾਇਆ

Must read


ਮੈਲਬਰਨ, 26 ਅਕਤੂਬਰ

ਮੀਂਹ ਕਾਰਨ ਮੈਚ ਵਿੱਚ ਵਿਘਨ ਪੈਣ ਤੋਂ ਬਾਅਦ ਅੱਜ ਇਥੇ ਟੀ-20 ਵਿਸ਼ਵ ਕੱਪ ਵਿੱਚ ਆਇਰਲੈਂਡ ਨੇ ਡਕਵਰਥ ਲੂਈਸ ਨਿਯਮ ਰਾਹੀਂ ਇੰਗਲੈਂਡ ਨੂੰ ਪੰਜ ਦੌੜਾਂ ਨਾਲ ਹਰਾ ਦਿੱਤਾ। 158 ਦੌੜਾਂ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ 14.3 ਓਵਰਾਂ ਵਿੱਚ 5 ਵਿਕਟਾਂ ‘ਤੇ 105 ਦੌੜਾਂ ਬਣਾ ਲਈਆਂ ਸਨ।





News Source link

- Advertisement -

More articles

- Advertisement -

Latest article