35.2 C
Patiāla
Tuesday, April 23, 2024

ਅਮਰੀਕਾ: ਸਵਦੇਸ਼ ਚੈਟਰਜੀ ਨੂੰ ਉੱਤਰੀ ਕੈਰੋਲੀਨਾ ਦਾ ਵੱਕਾਰੀ ਸਨਮਾਨ

Must read


ਵਾਸ਼ਿੰਗਟਨ, 22 ਅਕਤੂਬਰ

ਉੱਘੇ ਭਾਰਤੀ-ਅਮਰੀਕੀ ਉੱਦਮੀ ਅਤੇ ਕਾਰਕੁਨ ਸਵਦੇਸ਼ ਚੈਟਰਜੀ ਨੂੰ ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਦੇ ਵੱਕਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਚੈਟਰਜੀ ਨੂੰ ਇਹ ਸਨਮਾਨ ਪਿਛਲੇ ਤਿੰਨ ਦਹਾਕਿਆਂ ਦੌਰਾਨ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ। ਉੱਤਰੀ ਕੈਰੋਲੀਨਾ ਦੇ ਗਵਰਨਰ ਰੇਅ ਕੂਪਰ ਨੇ ਕੈਰੀ ਸ਼ਹਿਰ ਵਿੱਚ ਸਮਾਰੋਹ ਵਿੱਚ 75 ਸਾਲਾ ਚੈਟਰਜੀ ਨੂੰ ਆਰਡਰ ਆਫ਼ ਦਾ ਲੌਂਗ ਲੀਫ ਪਾਈਨ ਸਨਮਾਨ ਨਾਲ ਸਨਮਾਨਿਤ ਕੀਤਾ।News Source link
#ਅਮਰਕ #ਸਵਦਸ਼ #ਚਟਰਜ #ਨ #ਉਤਰ #ਕਰਲਨ #ਦ #ਵਕਰ #ਸਨਮਨ

- Advertisement -

More articles

- Advertisement -

Latest article