19.6 C
Patiāla
Thursday, November 7, 2024

ਨਿਊਯਾਰਕ ’ਚ 2023 ਤੋਂ ਦੀਵਾਲੀ ’ਤੇ ਸਕੂਲਾਂ ’ਚ ਛੁੱਟੀ ਰਹੇਗੀ

Must read


ਨਿਊਯਾਰਕ (ਅਮਰੀਕਾ), 21 ਅਕਤੂਬਰ

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ 2023 ਤੋਂ ਸਕੂਲਾਂ ਵਿੱਚ ਦੀਵਾਲੀ ਦੀ ਛੁੱਟੀ ਹੋਵੇਗੀ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਇਹ ਫੈਸਲਾ ਅਰਸੇ ਤੋਂ ਲਟਕਿਆ ਹੋਇਆ ਸੀ ਅਤੇ ਇਹ ਫੈਸਲਾ ਬੱਚਿਆਂ ਨੂੰ ਰੌਸ਼ਨੀ ਦੇ ਤਿਉਹਾਰ ਬਾਰੇ ਜਾਣਨ ਲਈ ਉਤਸ਼ਾਹਿਤ ਕਰੇਗਾ।



News Source link
#ਨਊਯਰਕ #ਚ #ਤ #ਦਵਲ #ਤ #ਸਕਲ #ਚ #ਛਟ #ਰਹਗ

- Advertisement -

More articles

- Advertisement -

Latest article