9.3 C
Patiāla
Saturday, December 14, 2024

ਰੁਪਇਆ ਪ੍ਰਤੀ ਡਾਲਰ 82.73 ’ਤੇ ਪੁੱਜਿਆ, ਸਵੇਰੇ ਡਾਲਰ ਦੀ ਮਜ਼ਬੂਤੀ ਨਾਲ ਹੋ ਗਿਆ ਸੀ ਕਮਜ਼ੋਰ

Must read


ਮੁੰਬਈ, 20 ਅਕਤੂਬਰ

ਵਿਦੇਸ਼ੀ ਫੰਡਾਂ ’ਚੋਂ ਲਗਾਤਾਰ ਨਿਕਾਸੀ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਛੇ ਪੈਸੇ ਡਿੱਗ ਕੇ 83.06 ਦੇ ਰਿਕਾਰਡ ਹੇਠਲੇ ਪੱਧਰ ’ਤੇ ਆ ਗਿਆ। ਸ਼ਾਮ ਨੂੰ ਰੁਪਇਆ 25 ਪੈਸੇ ਚੜ੍ਹ ਕੇ  82.75 ਪ੍ਰਤੀ ਡਾਲਰ ’ਤੇ ਬੰਦ ਹੋਇਆ।



News Source link

- Advertisement -

More articles

- Advertisement -

Latest article