16.7 C
Patiāla
Monday, November 17, 2025

ਅੰਟਾਰਟਿਕਾ ਵਿੱਚ ਟਰੈਕਿੰਗ ਕਰੇਗੀ ਬਰਤਾਨਵੀ ਸਿੱਖ ‘ਪੋਲਰ ਪ੍ਰੀਤ’

Must read


ਲੰਡਨ: ਦੱਖਣੀ ਧਰੁਵ ਦੀ ਟਰੈਕਿੰਗ ਕਰਕੇ ਇਤਿਹਾਸ ਰਚਣ ਵਾਲੀ ਭਾਰਤੀ ਮੂਲ ਦੀ ਬਰਤਾਨਵੀ ਸਿੱਖ ਆਰਮੀ ਅਫਸਰ ਪ੍ਰੀਤ ਚੰਦੀ ਹੁਣ ਇਕੱਲੇ ਅਤੇ ਬਿਨਾਂ ਸਹਾਇਤਾ ਦੇ ਅੰਟਾਰਟਿਕਾ ਵਿੱਚ ਰਿਕਾਰਡ ਤੋੜ 1,100 ਮੀਲ ਦੀ ਯਾਤਰਾ ਕਰਨ ਜਾ ਰਹੀ ਹੈ। ਕੈਪਟਨ ਚੰਦੀ ‘ਪੋਲਰ ਪ੍ਰੀਤ’ ਵਜੋਂ ਮਸ਼ਹੂਰ ਹੈ। ਉਸ ਨੇ ਇਸ ਸਾਲ ਜਨਵਰੀ ਵਿੱਚ ਸਿਰਫ 40 ਦਿਨਾਂ ਵਿੱਚ ਦੱਖਣੀ ਧਰੁਵ ਦੀ 700 ਮੀਲ ਯਾਤਰਾ ਪੂਰੀ ਕੀਤੀ ਸੀ। -ਪੀਟੀਆਈ





News Source link

- Advertisement -

More articles

- Advertisement -

Latest article