30.6 C
Patiāla
Tuesday, June 24, 2025

ਗੂਗਲ ਵੱਲੋਂ ਬਿਹਤਰ ਸੁਰੱਖਿਆ ਲਈ ‘ਪਾਸਕੀਅਜ਼’ ਸ਼ੁਰੂ ਕਰਨ ਦਾ ਐਲਾਨ

Must read


ਸਾਂ ਫਰਾਂਸਿਸਕੋ: ਗੂਗਲ ਨੇ ਬਿਹਤਰ ਸੁਰੱਖਿਆ ਲਈ ਐਂਡਰਾਇਡ ਅਤੇ ਕਰੋਮ ਦੋਵਾਂ ਲਈ ‘ਪਾਸਕੀਅਜ਼’ ਸਪੋਰਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਾਸਵਰਡ ਅਤੇ ਧੋਖਾਧੜੀ ਤੋਂ ਬਚਣ ਲਈ ਇਸ ਨੂੰ ਸੁਰੱਖਿਅਤ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਕੰਪਨੀ ਨੇ ਆਪਣੇ ਬਲਾਗ ਪੋਸਟ ਵਿੱਚ ਕਿਹਾ, ‘‘ਇਨ੍ਹਾਂ ਦੀ ਮੁੜ ਵਰਤੋਂ ਨਹੀਂ ਕੀਤੀ ਜਾ ਸਕਦੀ। ਇਹ ਲੀਕ ਨਹੀਂ ਹੁੰਦਾ ਅਤੇ ਵਰਤੋਂਕਾਰਾਂ ਨੂੰ ਧੋਖਾਧੜੀ ਤੋਂ ਬਚਾਉਂਦਾ ਹੈ।’’ ਉਨ੍ਹਾਂ ਦੱਸਿਆ ਕਿ ਇਹ ‘ਪਾਸਕੀਅਜ਼’ ਵੱਖ-ਵੱਖ ਅਪਰੇਟਿੰਗ ਸਿਸਟਮਜ਼ ਅਤੇ ਬਰਾਊਜ਼ਰ ਈਕੋਸਿਸਟਮ ’ਤੇ ਕੰਮ ਕਰਦੀਆਂ ਹਨ। ਇਹ ਵੈਬਸਾਈਟਾਂ ਅਤੇ ਐਪਸ ਦੋਵਾਂ ਲਈ ਵਰਤੀਆਂ ਜਾ ਸਕਦੀਆਂ ਹਨ। -ਆਈਏਐੱਨਐੱਸ





News Source link

- Advertisement -

More articles

- Advertisement -

Latest article