ਨਵੀਂ ਦਿੱਲੀ: ਭਾਰਤੀ ਸ਼ਟਲਰ ਐੱਚਐੱਸ ਪ੍ਰਣਯ ਤਾਜ਼ਾ ਬੀਡਬਲਿਊਐੱਫ ਵਿਸ਼ਵ ਦਰਜਾਬੰਦੀ ’ਚ 15ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਲਕਸ਼ੈ ਸੇਨ ਨੌਵੇਂ ਅਤੇ ਸਾਇਨਾ ਨੇਹਵਾਲ ਛੇਵੇਂ ਸਥਾਨ ’ਤੇ ਬਰਕਰਾਰ ਹੈ। ਇਸੇ ਤਰ੍ਹਾਂ ਕਿਦਾਂਬੀ ਸ੍ਰੀਕਾਂਤ ਇਕ ਸਥਾਨ ਦੇ ਫਾਇਦੇ ਨਾਲ 11ਵੇਂ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ