40.4 C
Patiāla
Wednesday, May 22, 2024

ਮਜ਼ਦੂਰ ਯੂਨੀਅਨ ਦਾ ਡੈਲੀਗੇਟ ਇਜਲਾਸ ਸਮਾਪਤ

Must read


ਨੂਰਪੁਰ ਬੇਦੀ: ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਰੋਪੜ ਦਾ 11ਵਾਂ ਡੈਲੀਗੇਟ ਇਜਲਾਸ ਹੋਇਆ। ਬਲਾਕ ਨੂਰਪੁਰ ਬੇਦੀ ਦੇ ਪਿੰਡ ਹਿਆਤਪੁਰ ਵਿੱਚ ਇਜਲਾਸ ਦਾ ਉਦਘਾਟਨ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਨੇ ਕੀਤਾ। ਉਨ੍ਹਾਂ ਕਿਹਾ ਕਿ 22 ਅਤੇ 23 ਸਤੰਬਰ ਨੂੰ ਧੂਤ ਕਲਾਂ 31ਵੀ ਸੂਬਾ ਕਾਨਫਰੰਸ ਵਿੱਚ ਖੇਤ ਮਜ਼ਦੂਰਾਂ ਦੇ ਮਸਲਿਆਂ ਤੇ ਵਿਚਾਰ ਕਰਕੇ ਸੰਘਰਸ਼ ਦੇ ਫ਼ੈਸਲੇ ਲਏ ਜਾਣਗੇ। ਅੰਤ ਵਿੱਚ ਰਾਮ ਸਿੰਘ ਨੂਰਪੁਰੀ ਨੇ 17 ਮੈਂਬਰੀ ਜ਼ਿਲ੍ਹਾ ਵਰਕਿੰਗ ਕਮੇਟੀ ਦਾ ਪੈਨਲ ਪੇਸ਼ ਕੀਤਾ। -ਪੱਤਰ ਪ੍ਰੇਰਕ

News Source link

- Advertisement -

More articles

- Advertisement -

Latest article