30.6 C
Patiāla
Tuesday, June 24, 2025

ਰੂਸੀ ਰਾਸ਼ਟਰਪਤੀ ‘ਕਾਤਲਾਨਾ ਹਮਲੇ’ ’ਚ ਵਾਲ ਵਾਲ ਬਚੇ

Must read


ਮਾਸਕੋ, 15 ਸਤੰਬਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹੱਤਿਆ ਲਈ ਉਨ੍ਹਾਂ ਦੀ ਲਿਮੋਜ਼ਿਨ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਰੂਸੀ ਟੈਲੀਗ੍ਰਾਮ ਚੈਨਲ ਦੀ ਰਿਪੋਰਟ ਦੇ ਅਨੁਸਾਰ ਪੂਤਿਨ ਦੀ ਲਿਮੋਜ਼ਿਨ ਦੇ ਖੱਬ ਪਹੀਏ ਨਾਲ ਕੋਈ ਚੀਜ਼ ਟਕਰਾਉਣ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਧੂੰਆਂ ਉਠਿਆ। ਇਸ ਦੇ ਬਾਵਜੂਦ ਰਾਸ਼ਟਰਪਤੀ ਸੁਰੱਖਿਅਤ ਰਹੇ। ਚੈਨਲ ਨੇ ਦਾਅਵਾ ਕੀਤਾ, ‘ਰਾਸ਼ਟਰਪਤੀ ਦੇ ਅੰਗ ਰੱਖਿਅਕ (ਸੇਵਾ) ਦੇ ਮੁਖੀ ਅਤੇ ਕਈ ਹੋਰ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕਈ ਵਿਅਕਤੀ ਹਿਰਾਸਤ ਵਿੱਚ ਲਏ ਗਏ ਹਨ।’



News Source link

- Advertisement -

More articles

- Advertisement -

Latest article