40.4 C
Patiāla
Wednesday, May 22, 2024

ਚਾਰਲਸ ਦੀ ਬਾਦਸ਼ਾਹਤ ਦਾ ਅੱਜ ਕੀਤਾ ਜਾਵੇਗਾ ਐਲਾਨ

Must read


ਲੰਡਨ, 10 ਸਤੰਬਰ

ਚਾਰਲਸ ਤੀਜੇ ਨੂੰ ਅੱਜ ਸੇਂਟ ਜੇਮਸ ਪੈਲੇਸ ਵਿੱਚ ਇਤਿਹਾਸਕ ਸਮਾਰੋਹ ਦੌਰਾਨ ਅਧਿਕਾਰਤ ਤੌਰ ‘ਤੇ ਬਰਤਾਨੀਆ ਦਾ ਸਮਰਾਟ ਐਲਾਨਿਆਂ ਜਾਵੇਗਾ। ਇਹ ਨਵੇਂ ਬਾਦਸ਼ਾਹ ਦੀ ਤਾਜਪੋਸ਼ੀ ਦਾ ਜਨਤਕ ਐਲਾਨ ਹੈ। ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਸਭ ਤੋਂ ਵੱਡਾ ਪੁੱਤਰ 73 ਸਾਲਾ ਚਾਰਲਸ ਆਪਣੀ ਮਾਂ ਦੀ ਮੌਤ ਤੋਂ ਬਾਅਦ  ਬਾਦਸ਼ਾਹ ਬਣ ਗਿਆ ਹੈ ਅਤੇ ਤਾਜਪੋਸ਼ੀ ਕੌਂਸਲ ਦੀ ਮੀਟਿੰਗ ਰਵਾਇਤੀ ਤੌਰ ‘ਤੇ ਮਹਾਰਾਣੀ ਦੀ ਮੌਤ ਦੇ 24 ਘੰਟਿਆਂ ਦੇ ਅੰਦਰ ਬੁਲਾਈ ਜਾਂਦੀ ਹੈ।





News Source link

- Advertisement -

More articles

- Advertisement -

Latest article