36.5 C
Patiāla
Friday, May 16, 2025

ਵਿੱਤ ਮੰਤਰਾਲਾ ਸਾਲ 2023-24 ਲਈ ਸਾਲਾਨਾ ਬਜਟ ਤਿਆਰ ਕਰਨ ਦਾ ਕੰਮ 10 ਅਕਤੂਬਰ ਤੋਂ ਸ਼ੁਰੂ ਕਰੇਗਾ

Must read


ਨਵੀਂ ਦਿੱਲੀ, 8 ਸਤੰਬਰ

ਵਿੱਤ ਮੰਤਰਾਲਾ 10 ਅਕਤੂਬਰ ਤੋਂ ਵਿੱਤੀ ਸਾਲ 2023-24 ਲਈ ਸਾਲਾਨਾ ਬਜਟ ਤਿਆਰ ਕਰਨ ਦਾ ਕੰਮ ਸ਼ੁਰੂ ਕਰੇਗਾ। ਇਹ ਪ੍ਰਕਿਰਿਆ ਘਰੇਲੂ ਅਰਥਵਿਵਸਥਾ ‘ਚ ਤੇਜ਼ੀ ਅਤੇ ਵਿਕਸਿਤ ਦੇਸ਼ਾਂ ‘ਚ ਮੰਦੀ ਦੇ ਖ਼ੌਫ ਦਰਮਿਆਨ ਸ਼ੁਰੂ ਹੋ ਰਹੀ ਹੈ। ਅਗਲੇ ਵਿੱਤੀ ਸਾਲ ਦੇ ਬਜਟ ਵਿੱਚ ਮਹਿੰਗਾਈ, ਮੰਗ ਨੂੰ ਵਧਾਉਣ, ਰੁਜ਼ਗਾਰ ਪੈਦਾ ਕਾਰਨ ਅਤੇ ਅੱਠ ਫੀਸਦੀ ਤੋਂ ਵੱਧ ਵਿਕਾਸ ਦਰ ਨੂੰ ਕਾਇਮ ਰੱਖਣ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਗੌਰ ਕਰਨ ਦੀ ਜ਼ਰੂਰਤ ਹੈ।



News Source link

- Advertisement -

More articles

- Advertisement -

Latest article