26.1 C
Patiāla
Friday, April 26, 2024

ਤਾਇਕਵਾਂਡੋ: ਜਿਗੀਸ਼ਾ ਤੇ ਵਿੱਕੀ ਨੇ ਸੋਨ ਤਗਮਾ ਜਿੱਤਿਆ

Must read


ਚੰਡੀਗੜ੍ਹ: ਸੈਕਟਰ-42 ਸਪੋਰਟਸ ਕੰਪਲੈਕਸ, ਚੰਡੀਗੜ੍ਹ ਵਿੱਚ ਹੋਏ ਨੌਰਥ ਜ਼ੋਨ ਰੈਂਕਿੰਗ ਤਾਇਕਵਾਂਡੋ ਟੂਰਨਾਮੈਂਟ ਵਿੱਚ ਜਿਗੀਸ਼ਾ ਤੇ ਵਿੱਕੀ ਨੇ ਸੋਨ ਤਗਮਾ ਜਿੱਤਿਆ ਹੈ। ਜਿਗੀਸ਼ਾ ਸ਼ਰਮਾ ਅਤੇ ਵਿੱਕੀ ਨੇ ਇਕ-ਇਕ ਸੋਨ ਤਗਮਾ ਜਿੱਤਿਆ, ਜਦਕਿ ਸਮਰਾਟ ਅਤੇ ਹਰਗੁਣਦੀਪ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਇਹ ਸਾਰੇ ਖਿਡਾਰੀ ਟੂਰਨਾਮੈਂਟ ਦੇ ਅਗਲੇ ਪੜਾਅ ਲਈ ਚੁਣੇ ਗਏ ਹਨ।   -ਟਨਸ





News Source link

- Advertisement -

More articles

- Advertisement -

Latest article