33.5 C
Patiāla
Monday, June 23, 2025

ਮੂਡੀਜ਼ ਨੇ ਸਾਲ 2022 ਲਈ ਭਾਰਤ ਦਾ ਆਰਥਿਕ ਵਿਕਾਸ ਅਨੁਮਾਨ 8.8 ਤੋਂ ਘਟਾ ਕੇ 7.7 ਫ਼ੀਸਦ ਕੀਤਾ

Must read


ਨਵੀਂ ਦਿੱਲੀ, 1 ਸਤੰਬਰ

ਮੂਡੀਜ਼ ਇਨਵੈਸਟਰਸ ਸਰਵਿਸ ਨੇ ਸਾਲ 2022 ਲਈ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 7.7 ਫੀਸਦੀ ਕਰ ਦਿੱਤਾ ਅਤੇ ਕਿਹਾ ਕਿ ਵਿਆਜ ਦਰਾਂ ਵਧਣ, ਕਮਜ਼ੋਰ ਮੌਨਸੂਨ ਅਤੇ ਆਲਮੀ ਵਿਕਾਸ ਦੀ ਰਫ਼ਤਾਰ ਹੌਲੀ-ਹੌਲੀ ਹੋਣ ਕਾਰਨ ਆਰਥਿਕ ਵਿਕਾਸ ਨੂੰ ਬ੍ਰੇਕ ਲਗਾਉਣਗੇ। ਇਸ ਤੋਂ ਪਹਿਲਾਂ ਮਈ ‘ਚ ਮੂਡੀਜ਼ ਨੇ 2022 ਲਈ ਭਾਰਤ ਦੀ ਆਰਥਿਕ ਵਿਕਾਸ ਦਰ 8.8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।



News Source link

- Advertisement -

More articles

- Advertisement -

Latest article