41.8 C
Patiāla
Wednesday, May 15, 2024

ਡਾਲਰ ਦੇ ਮੁਕਾਬਲੇ ਰੁਪਇਆ 31 ਪੈਸੇ ਡਿੱਗਿਆ

Must read


ਨਵੀਂ ਦਿੱਲੀ,29 ਅਗਸਤ

ਅਮਰੀਕੀ ਡਾਲਰ ਦੇ ਮੁਕਾਬਲੇ ਅੱਜ ਭਾਰਤ ਦਾ ਰੁਪਇਆ ਹੇਠਾਂ ਡਿੱਗ ਗਿਆ। ਹਫਤੇ ਦੇ ਪਹਿਲੇ ਦਿਨ ਮਾਰਕੀਟ ਖੁੱਲ੍ਹਣ ’ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 80.10 ਦਰਜ ਕੀਤੀ ਗਈ ਜੋ ਬਾਅਦ ਵਿਚ 80.15 ’ਤੇ ਦਰਜ ਕੀਤੀ ਗਈ। ਭਾਰਤੀ ਰੁਪਇਆ ਅਮਰੀਕੀ ਕਰੰਸੀ ਦੀ ਮਜ਼ਬੂਤੀ ਤੇ ਤੇਲ ਕੀਮਤਾਂ ਕਾਰਨ ਡਿੱਗਿਆ। ਮਾਹਿਰਾਂ ਨੇ ਦੱਸਿਆ ਕਿ ਫੈਡਰਲ ਰਿਜ਼ਰਵ ਬੈਂਕ ਦੇ ਚੇਅਰਮੈਨ ਜੈਰੋਮ ਪਾਵੈਲ ਨੇ ਮੁਦਰਾ ਸਫੀਤੀ ਦੀ ਦਰ ਘਟਾਉਣ ਲਈ ਕਾਰਗਰ ਨੀਤੀ ਲਿਆਉਣ ਦਾ ਦਾਅਵਾ ਕੀਤਾ ਹੈ ਜਿਸ ਕਾਰਨ ਅਮਰੀਕੀ ਡਾਲਰ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ।

 

 



News Source link

- Advertisement -

More articles

- Advertisement -

Latest article