44.3 C
Patiāla
Tuesday, May 21, 2024

ਪਟਿਆਲਾ ਦੇ 22 ਸਾਲਾ ਨੌਜਵਾਨ ਦੀ ਸਵਾਈਨ ਫਲੂ ਕਾਰਨ ਮੌਤ, 72 ਘੰਟਿਆਂ ’ਚ ਦੂਜੀ ਜਾਨ ਗਈ

Must read


ਟ੍ਰਿਬਿਊਨ ਨਿਊਜ਼ ਸਰਵਿਸ

ਪਟਿਆਲਾ, 27 ਅਗਸਤ

ਅੱਜ ਇਥੋਂ ਦੇ 22 ਸਾਲਾ ਨੌਜਵਾਨ ਦੀ ਪੀਜੀਆਈ ਚੰਡੀਗੜ੍ਹ ਵਿੱਚ ਸਵਾਈਨ ਫਲੂ ਕਾਰਨ ਮੌਤ ਹੋ ਗਈ। ਤਿੰਨ ਦਿਨਾਂ ਵਿੱਚ ਸਵਾਈਨ ਫਲੂ ਕਾਰਨ ਇਹ ਦੂਜੀ ਮੌਤ ਹੈ। ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਹਸਪਤਾਲਾਂ ਨੂੰ ਫਲੂ ਕਾਰਨਰ ਸਥਾਪਤ ਕਰਨ ਅਤੇ ਇਨਫਲੂਐਂਜ਼ਾ ਵਰਗੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਸਕ੍ਰੀਨਿੰਗ ਕਰਨ ਅਤੇ ਇਕਾਂਤਵਾਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਾ. ਦਿਵਜੋਤ ਸਿੰਘ ਨੇ ਕਿਹਾ ਕਿ ਦੋ ਵਿਅਕਤੀਆਂ ਵਿੱਚ ਇਸ ਫਲੂ ਦੇ ਟੈਸਟ ਪਾਜ਼ੇਟਿਵ ਆਏ ਸਨ। ਸਵਾਈਨ ਫਲੂ ਦੇ ਦੋਵੇਂ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਮੁਹਾਲੀ ਦੇ ਨਿੱਜੀ ਹਸਪਤਾਲ ‘ਚ ਬੁੱਧਵਾਰ ਰਾਤ ਨੂੰ 50 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ।

News Source link

- Advertisement -

More articles

- Advertisement -

Latest article