30.6 C
Patiāla
Tuesday, June 24, 2025

ਬੰਬੀਹਾ ਗਰੁੱਪ ਨੇ ਮੂਸੇਵਾਲਾ ਕਤਲ ਲਈ ਬਿਸ਼ਨੋਈ, ਗੋਲਡ ਬਰਾੜ ਤੇ ਪੰਜਾਬੀ ਗਾਇਕ ਨੂੰ ਧਮਕੀ ਦਿੱਤੀ

Must read


ਚੰਡੀਗੜ੍ਹ, 23 ਅਗਸਤ

ਬੰਬੀਹਾ ਗਰੁੱਪ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਸਬੰਧੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਅਤੇ ਇੱਕ ਪੰਜਾਬੀ ਗਾਇਕ ਨੂੰ ਚਿਤਾਵਨੀ ਦਿੱਤੀ ਹੈ। ਪੋਸਟ ਵਿੱਚ ਧਮਕੀ ਦਿੱਤੀ ਗਈ ਹੈ,‘ਜਿਥੇ ਚਾਹੋ ਭੱਜੋ। ਅਸੀਂ ਤੁਹਾਨੂੰ ਛੱਡਾਂਗੇ ਨਹੀਂ। ਇਸ ਵਿੱਚ ਸਮਾਂ ਲੱਗ ਸਕਦਾ ਹੈ ਪਰ ਅਸੀਂ ਤੁਹਾਨੂੰ ਛੱਡਣਾ ਨਹੀਂ।’

 

 





News Source link

- Advertisement -

More articles

- Advertisement -

Latest article