40.4 C
Patiāla
Wednesday, May 22, 2024

ਪੈਰਾਗੁੲੇ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ

Must read


ੲੇਸੁਨਸਿਓਨ (ਪੈਰਾਗੁਏ), 22 ਅਗਸਤ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਪੈਰਾਗੁਏ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ ਅਤੇ ਇਤਿਹਾਸਕ ‘ਕਾਸਾ ਡੀ ਲਾ ਇੰਡੀਪੈਂਸੀਆ’ ਦਾ ਦੌਰਾ ਵੀ ਕੀਤਾ। ਇੱਥੋਂ ਹੀ ਦੋ ਸਦੀਆਂ ਪਹਿਲਾਂ ਇਸ ਦੱਖਣੀ ਅਮਰੀਕੀ ਦੇਸ਼ ਦੀ ਆਜ਼ਾਦੀ ਦੀ ਲਹਿਰ ਸ਼ੁਰੂ ਹੋਈ ਸੀ। ਜੈਸ਼ੰਕਰ ਭਾਰਤ-ਦੱਖਣ ਅਮਰੀਕਾ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਆਪਣੇ ਛੇ ਦਿਨਾ ਦੌਰੇ ਦੇ ਪਹਿਲੇ ਗੇੜ ’ਚ ਬ੍ਰਾਜ਼ੀਲ ਪਹੁੰਚੇ ਸਨ। -ਪੀਟੀਆਈ





News Source link

- Advertisement -

More articles

- Advertisement -

Latest article